ਕਾਨੂੰਨੀ ਸ਼ਬਦਕੋਸ਼

ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਅਦਾਲਤੀ ਕਾਗਜ਼ਾਂ, ਲਿਖਤਾਂ ਅਤੇ ਦਫ਼ਤਰੀ ਚਿੱਠੀਆਂ ਵਿੱਚ ਵਰਤੇ ਜਾਂਦੇ ਸ਼ਬਦ, ਤਿੰਨ ਭਾਸ਼ਾਵਾਂ ਵਿੱਚ। ਇਹੀ ਸੂਚੀ ਦਸਤਾਵੋ ਐਪ ਵਿੱਚ ਹੈ, ਜਿੱਥੇ ਤੁਸੀਂ ਇਸ ਨੂੰ ਬਿਨਾਂ ਇੰਟਰਨੈੱਟ ਕਿਸੇ ਵੀ ਲਿਪੀ ਵਿੱਚ ਲੱਭ ਸਕਦੇ ਹੋ ਅਤੇ ਸ਼ਬਦ ਕਾਪੀ ਕਰ ਸਕਦੇ ਹੋ।

ਦਸਤਾਵੋ ਵਿੱਚ ਲੱਭੋ

ਅਦਾਲਤ ਅਤੇ ਰਜਿਸਟਰੀ ਵਿੱਚ ਆਮ ਵਰਤੇ ਜਾਂਦੇ ਸ਼ਬਦਾਂ ਦੀ ਸਾਡੀ ਆਪਣੀ ਸੂਚੀ। ਹਾਲੇ ਵਕੀਲ ਨੇ ਨਹੀਂ ਜਾਂਚੀ।

ਦਸਤਾਵੇਜ਼

ਪੰਜਾਬੀਅੰਗਰੇਜ਼ੀਹਿੰਦੀ
ਹਲਫ਼ੀਆ ਬਿਆਨaffidavitशपथ पत्र
ਸਵੈ-ਘੋਸ਼ਣਾ ਪੱਤਰself-declarationस्व-घोषणा पत्र
ਐਲਾਨਨਾਮਾdeclarationघोषणा पत्र
ਵਚਨ ਪੱਤਰundertakingवचन पत्र
ਹਰਜਾਨਾ ਬਾਂਡindemnity bondक्षतिपूर्ति बॉन्ड
ਜ਼ਮਾਨਤਨਾਮਾsurety bondज़मानतनामा
ਮੁਚਲਕਾpersonal bondमुचलका
ਗਰੰਟੀ ਲਿਖਤguarantee deedगारंटी विलेख
ਪ੍ਰੋਨੋਟ (ਰੁੱਕਾ)promissory noteप्रोनोट (रुक्का)
ਰਸੀਦreceiptरसीद
ਬਿਆਨਾearnest moneyबयाना
ਇਕਰਾਰਨਾਮਾagreementइक़रारनामा
ਇਕਰਾਰਨਾਮਾ ਬੈagreement to sellइक़रारनामा बिक्री
ਬੈਨਾਮਾ (ਵਿਕਰੀ ਲਿਖਤ)sale deedबयनामा (विक्रय विलेख)
ਦਾਨ ਪੱਤਰ (ਹਿੱਬਾਨਾਮਾ)gift deedदान पत्र (हिब्बानामा)
ਵਸੀਅਤਨਾਮਾwillवसीयतनामा
ਕੋਡੀਸਿਲcodicilकोडिसिल
ਵਸੀਅਤਕਰਤਾtestatorवसीयतकर्ता
ਨਿਭਾਉਣ ਵਾਲਾexecutorनिष्पादक
ਵਸੀਅਤਦਾਰlegateeवसीयतदार
ਲਾਭਪਾਤਰੀbeneficiaryलाभार्थी
ਮੁਖ਼ਤਿਆਰਨਾਮਾpower of attorneyमुख़्तारनामा
ਆਮ ਮੁਖ਼ਤਿਆਰਨਾਮਾgeneral power of attorneyआम मुख़्तारनामा
ਖ਼ਾਸ ਮੁਖ਼ਤਿਆਰਨਾਮਾspecial power of attorneyख़ास मुख़्तारनामा
ਮੁਖ਼ਤਿਆਰattorney (agent)मुख़्तार
ਮਾਲਕ (ਪ੍ਰਿੰਸੀਪਲ)principalमालिक (प्रिंसिपल)
ਹੱਕ ਤਿਆਗ ਲਿਖਤrelease deedहक़ त्याग विलेख
ਹੱਕ ਤਿਆਗrelinquishmentहक़ त्याग
ਵੰਡ ਲਿਖਤ (ਤਕਸੀਮਨਾਮਾ)partition deedबँटवारा विलेख (तक़सीमनामा)
ਪਰਿਵਾਰਕ ਸਮਝੌਤਾfamily settlementपारिवारिक समझौता
ਤਬਾਦਲਾਨਾਮਾexchange deedतबादलानामा
ਪਟਾ ਲਿਖਤlease deedपट्टा विलेख
ਪਟਾ ਦੇਣ ਵਾਲਾlessorपट्टादाता
ਪਟੇਦਾਰlesseeपट्टेदार
ਕਿਰਾਇਆਨਾਮਾrent agreementकिरायानामा
ਮਾਲਕ ਮਕਾਨlandlordमकान मालिक
ਕਿਰਾਏਦਾਰtenantकिरायेदार
ਕਿਰਾਏਦਾਰੀtenancyकिरायेदारी
ਲੀਵ ਐਂਡ ਲਾਇਸੈਂਸleave and licenceलीव एंड लाइसेंस
ਲਾਇਸੈਂਸ ਦੇਣ ਵਾਲਾlicensorलाइसेंसदाता
ਲਾਇਸੈਂਸਧਾਰੀlicenseeलाइसेंसधारी
ਗਹਿਣਾਨਾਮਾmortgage deedरहननामा
ਗਹਿਣੇ ਰੱਖਣ ਵਾਲਾmortgagorरहनकर्ता
ਗਹਿਣੇਦਾਰmortgageeरहनदार
ਗਹਿਣਾ ਛੁਡਾਉਣਾredemptionरहन छुड़ाना
ਹਾਈਪੋਥੀਕੇਸ਼ਨhypothecationहाइपोथिकेशन
ਗੋਦਨਾਮਾadoption deedगोदनामा
ਸੋਧ ਲਿਖਤrectification deedशुद्धि विलेख
ਰੱਦ ਕਰਨ ਦੀ ਲਿਖਤcancellation deedरद्दीकरण विलेख
ਭਾਈਵਾਲੀ ਲਿਖਤpartnership deedसाझेदारी विलेख
ਭਾਈਵਾਲpartnerसाझेदार
ਫ਼ਰਮfirmफ़र्म
ਸਮਝੌਤਾ ਯਾਦ ਪੱਤਰmemorandum of understandingसमझौता ज्ञापन
ਸਮਝੌਤਾ ਲਿਖਤ (ਰਾਜ਼ੀਨਾਮਾ)settlement deedसमझौता विलेख (राज़ीनामा)
ਰਾਜ਼ੀਨਾਮਾcompromiseराज़ीनामा
ਇਤਰਾਜ਼ਹੀਣਤਾ ਸਰਟੀਫ਼ਿਕੇਟno objection certificateअनापत्ति प्रमाण पत्र
ਅਧਿਕਾਰ ਪੱਤਰauthority letterअधिकार पत्र
ਸਹਿਮਤੀ ਪੱਤਰconsent letterसहमति पत्र
ਕਬਜ਼ਾ ਪੱਤਰpossession letterक़ब्ज़ा पत्र
ਕਾਨੂੰਨੀ ਨੋਟਿਸlegal noticeक़ानूनी नोटिस
ਨੋਟਿਸ ਦਾ ਜਵਾਬreply to noticeनोटिस का जवाब
ਆਮ ਸੂਚਨਾpublic noticeआम सूचना
ਮੰਗ ਨੋਟਿਸdemand noticeमाँग नोटिस
ਲਿਖਤdeedविलेख
ਲਿਖਤinstrumentलिखत
ਦਸਤਾਵੇਜ਼documentदस्तावेज़
ਅਸਲoriginalमूल
ਤਸਦੀਕਸ਼ੁਦਾ ਨਕਲcertified copyप्रमाणित प्रति
ਸਹੀ ਨਕਲtrue copyसत्य प्रति
ਡੁਪਲੀਕੇਟduplicateडुप्लीकेट
ਅਨੁਲੱਗannexureअनुलग्नक
ਨੱਥੀenclosureसंलग्नक
ਜਾਇਦਾਦ ਦਾ ਵੇਰਵਾschedule of propertyसंपत्ति का विवरण
ਸੂਚੀindexसूची
ਤਾਰੀਖ਼ਾਂ ਦੀ ਸੂਚੀlist of datesतारीख़ों की सूची
ਗਵਾਹਾਂ ਦੀ ਸੂਚੀlist of witnessesगवाहों की सूची
ਵਕਾਲਤਨਾਮਾvakalatnamaवकालतनामा
ਹਾਜ਼ਰੀ ਮੈਮੋmemo of appearanceहाज़िरी मेमो
ਕੈਵੀਏਟcaveatकैविएट

ਉੱਪਰ ਜਾਓ

ਧਿਰਾਂ ਅਤੇ ਵਿਅਕਤੀ

ਪੰਜਾਬੀਅੰਗਰੇਜ਼ੀਹਿੰਦੀ
ਬਿਆਨਕਰਤਾdeponentशपथकर्ता
ਐਲਾਨਕਰਤਾdeclarantघोषणाकर्ता
ਤਹਿਰੀਰ ਕਰਨ ਵਾਲਾexecutantनिष्पादक
ਪ੍ਰਾਰਥੀapplicantप्रार्थी
ਪ੍ਰਾਰਥਣapplicant (woman)प्रार्थिनी
ਪਟੀਸ਼ਨਰpetitionerयाचिकाकर्ता
ਮੁਦਾਲਾrespondentप्रतिवादी
ਰਿਸਪਾਂਡੈਂਟrespondent (in a petition)प्रत्यर्थी
ਮੁਦਈplaintiffवादी
ਮੁਦਾਲਾdefendantप्रतिवादी
ਅਪੀਲਕਰਤਾappellantअपीलकर्ता
ਸ਼ਿਕਾਇਤਕਰਤਾcomplainantशिकायतकर्ता
ਮੁਲਜ਼ਮaccusedअभियुक्त
ਵਿਰੋਧੀ ਧਿਰopposite partyविपक्षी
ਡਿਗਰੀਦਾਰdecree-holderडिक्रीदार
ਮਦਿਊਨ-ਡਿਗਰੀjudgment-debtorनिर्णीत-ऋणी
ਗਵਾਹwitnessगवाह
ਤਸਦੀਕੀ ਗਵਾਹattesting witnessसाक्षी गवाह
ਜ਼ਾਮਨsuretyज़मानती
ਗਰੰਟਰguarantorगारंटर
ਲੈਣਦਾਰcreditorलेनदार
ਦੇਣਦਾਰdebtorदेनदार
ਕਰਜ਼ਦਾਰborrowerऋणी
ਕਰਜ਼ਾ ਦੇਣ ਵਾਲਾlenderऋणदाता
ਵਿਕਰੇਤਾsellerविक्रेता
ਖ਼ਰੀਦਦਾਰbuyerक्रेता
ਵਿਕਰੇਤਾvendorविक्रेता
ਖ਼ਰੀਦਦਾਰvendeeक्रेता
ਦਾਨੀdonorदाता
ਦਾਨ ਲੈਣ ਵਾਲਾdoneeआदाता
ਮਾਲਕownerमालिक
ਸਹਿ-ਮਾਲਕco-ownerसह-मालिक
ਹਿੱਸੇਦਾਰco-sharerहिस्सेदार
ਕਾਨੂੰਨੀ ਵਾਰਸlegal heirक़ानूनी वारिस
ਵਾਰਸheirsवारिस
ਕਾਨੂੰਨੀ ਨੁਮਾਇੰਦੇlegal representativesक़ानूनी प्रतिनिधि
ਜਾਨਸ਼ੀਨassignsसमनुदेशिती
ਸਰਪ੍ਰਸਤguardianसंरक्षक
ਕੁਦਰਤੀ ਸਰਪ੍ਰਸਤnatural guardianनैसर्गिक संरक्षक
ਨਾਬਾਲਗminorनाबालिग़
ਬਾਲਗmajor (adult)बालिग़
ਵਾਰਡwardप्रतिपाल्य
ਨਾਮਜ਼ਦnomineeनामिती
ਕਰਤਾkartaकर्ता
ਹਿੰਦੂ ਅਵੰਡਿਆ ਪਰਿਵਾਰHindu undivided familyहिंदू अविभक्त परिवार
ਵਕੀਲcounselअधिवक्ता
ਐਡਵੋਕੇਟadvocateएडवोकेट
ਮੁਵੱਕਿਲclientमुवक्किल
ਓਥ ਕਮਿਸ਼ਨਰoath commissionerओथ कमिश्नर
ਨੋਟਰੀ ਪਬਲਿਕnotary publicनोटरी पब्लिक
ਸ਼ਨਾਖ਼ਤ ਕਰਤਾidentifierपहचानकर्ता
ਪ੍ਰੋਪਰਾਈਟਰproprietorप्रोप्राइटर
ਏਜੰਟagentएजेंट
ਠੇਕੇਦਾਰcontractorठेकेदार
ਮਾਲਕ (ਰੁਜ਼ਗਾਰਦਾਤਾ)employerनियोक्ता
ਮੁਲਾਜ਼ਮemployeeकर्मचारी
ਸੀਨੀਅਰ ਸਿਟੀਜ਼ਨsenior citizenवरिष्ठ नागरिक
ਪੀੜਤ ਵਿਅਕਤੀaggrieved personपीड़ित व्यक्ति

ਉੱਪਰ ਜਾਓ

ਰਿਸ਼ਤੇ (ਮੁਕੱਦਮੇ ਦੇ ਸਿਰਲੇਖ ਵਿੱਚ)

ਪੰਜਾਬੀਅੰਗਰੇਜ਼ੀਹਿੰਦੀ
ਪੁੱਤਰson ofपुत्र
ਪੁੱਤਰੀdaughter ofपुत्री
ਪਤਨੀwife ofपत्नी
ਵਿਧਵਾwidow ofविधवा
ਪਤੀhusband ofपति
ਪਿਤਾfatherपिता
ਮਾਤਾmotherमाता
ਭਰਾbrotherभाई
ਭੈਣsisterबहन
ਪੋਤਾgrandsonपोता
ਪੋਤੀgranddaughterपोती
ਭਤੀਜਾnephewभतीजा
ਭਤੀਜੀnieceभतीजी
ਨੂੰਹdaughter-in-lawबहू
ਸਵਰਗੀ (ਸਵ.)late (deceased)स्वर्गीय (स्व.)
ਵਾਸੀresident ofनिवासी
ਉਮਰ ਕਰੀਬaged aboutआयु लगभग

ਉੱਪਰ ਜਾਓ

ਅਦਾਲਤਾਂ ਅਤੇ ਅਧਿਕਾਰੀ

ਪੰਜਾਬੀਅੰਗਰੇਜ਼ੀਹਿੰਦੀ
ਅਦਾਲਤcourtन्यायालय
ਮਾਣਯੋਗ ਅਦਾਲਤHon'ble Courtमाननीय न्यायालय
ਹਾਈ ਕੋਰਟHigh Courtउच्च न्यायालय
ਸੁਪਰੀਮ ਕੋਰਟSupreme Courtसर्वोच्च न्यायालय
ਜ਼ਿਲ੍ਹਾ ਜੱਜDistrict Judgeज़िला न्यायाधीश
ਸੈਸ਼ਨ ਜੱਜSessions Judgeसत्र न्यायाधीश
ਵਧੀਕ ਸੈਸ਼ਨ ਜੱਜAdditional Sessions Judgeअतिरिक्त सत्र न्यायाधीश
ਸਿਵਲ ਜੱਜ (ਜੂਨੀਅਰ ਡਿਵੀਜ਼ਨ)Civil Judge (Junior Division)सिविल जज (जूनियर डिवीज़न)
ਸਿਵਲ ਜੱਜ (ਸੀਨੀਅਰ ਡਿਵੀਜ਼ਨ)Civil Judge (Senior Division)सिविल जज (सीनियर डिवीज़न)
ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟChief Judicial Magistrateमुख्य न्यायिक मजिस्ट्रेट
ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸJudicial Magistrate First Classन्यायिक मजिस्ट्रेट प्रथम श्रेणी
ਫ਼ੈਮਿਲੀ ਕੋਰਟFamily Courtपारिवारिक न्यायालय
ਪ੍ਰਿੰਸੀਪਲ ਜੱਜPrincipal Judgeप्रधान न्यायाधीश
ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨDistrict Consumer Commissionज़िला उपभोक्ता विवाद प्रतितोष आयोग
ਗੁਜ਼ਾਰਾ ਟ੍ਰਿਬਿਊਨਲMaintenance Tribunalभरण-पोषण अधिकरण
ਲੋਕ ਅਦਾਲਤLok Adalatलोक अदालत
ਕਾਨੂੰਨੀ ਸੇਵਾਵਾਂ ਅਥਾਰਟੀLegal Services Authorityविधिक सेवा प्राधिकरण
ਸੂਚਨਾ ਕਮਿਸ਼ਨInformation Commissionसूचना आयोग
ਲੋਕ ਸੂਚਨਾ ਅਧਿਕਾਰੀPublic Information Officerजन सूचना अधिकारी
ਪਹਿਲਾ ਅਪੀਲੀ ਅਧਿਕਾਰੀFirst Appellate Authorityप्रथम अपीलीय अधिकारी
ਵਿਆਹ ਅਫ਼ਸਰMarriage Officerविवाह अधिकारी
ਸਬ-ਰਜਿਸਟਰਾਰSub-Registrarसब-रजिस्ट्रार
ਫ਼ਰਮਾਂ ਦਾ ਰਜਿਸਟਰਾਰRegistrar of Firmsफ़र्मों का रजिस्ट्रार
ਡਿਪਟੀ ਕਮਿਸ਼ਨਰDeputy Commissionerउपायुक्त
ਉਪ-ਮੰਡਲ ਮੈਜਿਸਟ੍ਰੇਟSub-Divisional Magistrateउप-मंडल मजिस्ट्रेट
ਤਹਿਸੀਲਦਾਰTehsildarतहसीलदार
ਨਾਇਬ ਤਹਿਸੀਲਦਾਰNaib Tehsildarनायब तहसीलदार
ਪਟਵਾਰੀPatwariपटवारी
ਕਾਨੂੰਨਗੋKanungoकानूनगो
ਸਹਾਇਕ ਕੁਲੈਕਟਰAssistant Collectorसहायक कलेक्टर
ਥਾਣਾ ਮੁਖੀ (ਐਸ.ਐਚ.ਓ.)Station House Officerथाना प्रभारी (एसएचओ)
ਸੀਨੀਅਰ ਪੁਲਿਸ ਕਪਤਾਨSenior Superintendent of Policeवरिष्ठ पुलिस अधीक्षक
ਥਾਣਾpolice stationथाना
ਸੁਰੱਖਿਆ ਅਫ਼ਸਰProtection Officerसंरक्षण अधिकारी
ਤਾਮੀਲ ਕੁਨਿੰਦਾprocess serverतामील कुनिंदा
ਬੇਲਿਫ਼bailiffबेलिफ़
ਰੀਡਰreader (court)रीडर
ਅਹਿਲਮਦAhlmad (record keeper)अहलमद
ਲੋਕਲ ਕਮਿਸ਼ਨਰlocal commissionerस्थानीय आयुक्त
ਵਿਚੋਲਾmediatorमध्यस्थ
ਸਾਲਸarbitratorमध्यस्थ (पंच)

ਉੱਪਰ ਜਾਓ

ਦੀਵਾਨੀ ਕਾਰਵਾਈ

ਪੰਜਾਬੀਅੰਗਰੇਜ਼ੀਹਿੰਦੀ
ਦਾਅਵਾsuitदावा
ਦੀਵਾਨੀ ਦਾਅਵਾcivil suitदीवानी दावा
ਦਾਅਵਾ (ਅਰਜ਼ੀ ਦਾਅਵਾ)plaintवादपत्र
ਲਿਖਤੀ ਬਿਆਨ (ਜਵਾਬ ਦਾਅਵਾ)written statementलिखित कथन (जवाबदावा)
ਰਿਪਲੀਕੇਸ਼ਨreplicationप्रत्युत्तर
ਅਭਿਵਚਨpleadingsअभिवचन
ਦਾਅਵੇ ਦਾ ਕਾਰਨcause of actionवाद-कारण
ਅਧਿਕਾਰ-ਖੇਤਰjurisdictionक्षेत्राधिकार
ਆਰਥਿਕ ਅਧਿਕਾਰ-ਖੇਤਰpecuniary jurisdictionआर्थिक क्षेत्राधिकार
ਮਿਆਦlimitationपरिसीमा (मियाद)
ਦੇਰੀ ਦੀ ਮੁਆਫ਼ੀcondonation of delayदेरी की माफ़ी
ਕਾਫ਼ੀ ਕਾਰਨsufficient causeपर्याप्त कारण
ਮੁਲਤਵੀ (ਤਾਰੀਖ਼)adjournmentस्थगन (तारीख़)
ਸੁਣਵਾਈ ਦੀ ਅਗਲੀ ਤਾਰੀਖ਼next date of hearingसुनवाई की अगली तारीख़
ਨਿੱਜੀ ਹਾਜ਼ਰੀ ਤੋਂ ਛੋਟexemption from personal appearanceव्यक्तिगत उपस्थिति से छूट
ਇਕਤਰਫ਼ਾex parteएकपक्षीय
ਇਕਤਰਫ਼ਾ ਡਿਗਰੀex parte decreeएकपक्षीय डिक्री
ਬਹਾਲੀrestorationबहाली
ਅਦਮ ਪੈਰਵੀ ਵਿੱਚ ਖ਼ਾਰਜdismissed in defaultअदम पैरवी में ख़ारिज
ਸੋਧamendmentसंशोधन
ਧਿਰ ਬਣਾਉਣਾimpleadmentपक्षकार बनाना
ਵਾਪਸੀwithdrawalवापसी
ਆਰਜ਼ੀ ਹੁਕਮ ਇਮਤਨਾਈtemporary injunctionअस्थायी निषेधाज्ञा
ਪੱਕਾ ਹੁਕਮ ਇਮਤਨਾਈpermanent injunctionस्थायी निषेधाज्ञा
ਰੋਕ (ਸਟੇਅ)stayरोक (स्टे)
ਅੰਤਰਿਮ ਹੁਕਮad-interim orderअंतरिम आदेश
ਪਹਿਲੀ ਨਜ਼ਰ ਦਾ ਮਾਮਲਾprima facie caseप्रथम दृष्टया मामला
ਸਹੂਲਤ ਦਾ ਸੰਤੁਲਨbalance of convenienceसुविधा का संतुलन
ਨਾ ਪੂਰਾ ਹੋਣ ਵਾਲਾ ਨੁਕਸਾਨirreparable lossअपूरणीय क्षति
ਸੰਮਨsummonsसम्मन
ਦਸਤੀ ਸੰਮਨdasti summonsदस्ती सम्मन
ਸੰਮਨ ਦੀ ਤਾਮੀਲservice of summonsसम्मन की तामील
ਤਾਮੀਲ ਦਾ ਹਲਫ਼ੀਆ ਬਿਆਨaffidavit of serviceतामील का शपथ पत्र
ਸਬੂਤ (ਗਵਾਹੀ)evidenceसाक्ष्य (सबूत)
ਮੁੱਖ ਪੁੱਛਗਿੱਛexamination-in-chiefमुख्य परीक्षा
ਜਿਰ੍ਹਾcross-examinationजिरह
ਮੁੱਦੇissuesवाद-बिंदु
ਬਹਿਸargumentsबहस
ਲਿਖਤੀ ਬਹਿਸwritten argumentsलिखित बहस
ਫ਼ੈਸਲਾjudgmentनिर्णय (फ़ैसला)
ਡਿਗਰੀdecreeडिक्री
ਹੁਕਮorderआदेश
ਅਮਲਦਰਾਮਦ (ਇਜਰਾ)executionनिष्पादन (इजराय)
ਕੁਰਕੀattachmentकुर्की
ਕਬਜ਼ਾ ਦਿਵਾਉਣਾdelivery of possessionक़ब्ज़ा दिलवाना
ਅਪੀਲappealअपील
ਨਿਗਰਾਨੀ (ਰਿਵੀਜ਼ਨ)revisionनिगरानी (रिवीज़न)
ਨਜ਼ਰਸਾਨੀreviewपुनर्विलोकन
ਮੁਕੱਦਮੇ ਦਾ ਤਬਾਦਲਾtransfer of caseमुक़दमे का स्थानांतरण
ਫ਼ਾਈਲ ਦਾ ਮੁਆਇਨਾinspection of fileफ़ाइल का निरीक्षण
ਦਸਤਾਵੇਜ਼ਾਂ ਦੀ ਵਾਪਸੀreturn of documentsदस्तावेज़ों की वापसी
ਕੋਰਟ ਫ਼ੀਸcourt feeकोर्ट फ़ीस
ਖ਼ਰਚਾcostsख़र्चा
ਵਿਸ਼ੇਸ਼ ਪਾਲਣਾspecific performanceविशिष्ट पालन
ਵਿਚਕਾਰਲੇ ਲਾਭmesne profitsअंतःकालीन लाभ
ਵਸੂਲੀ ਦਾ ਦਾਅਵਾrecovery suitवसूली का दावा
ਸੰਖੇਪ ਦਾਅਵਾsummary suitसंक्षिप्त दावा
ਐਲਾਨdeclaration (relief)घोषणा
ਕਬਜ਼ਾpossessionक़ब्ज़ा
ਬੇਦਖ਼ਲੀevictionबेदख़ली
ਰਾਜ਼ੀਨਾਮੇ ਦਾ ਬਿਆਨcompromise statementराज़ीनामे का बयान
ਅਦਾਲਤ ਨੂੰ ਵਚਨundertaking to the courtन्यायालय को वचन
ਤਸਦੀਕverificationसत्यापन
ਤਸਦੀਕ ਕੀਤਾverifiedसत्यापित
ਪ੍ਰਾਰਥਨਾprayerप्रार्थना
ਬੇਨਤੀ ਹੈ ਕਿrespectfully showethनिवेदन है कि
ਇਨਸਾਫ਼ ਦੇ ਹਿੱਤ ਵਿੱਚin the interest of justiceन्याय के हित में
ਰਾਹੀਂ ਵਕੀਲthrough counselद्वारा अधिवक्ता
ਬਨਾਮversusबनाम
ਮੁਕੱਦਮਾ ਨੰਬਰcase numberमुक़दमा नंबर
ਸਾਲof the yearसन्
ਮੁਕੱਦਮੇ ਦਾ ਸਿਰਲੇਖcause titleवाद-शीर्षक

ਉੱਪਰ ਜਾਓ

ਫ਼ੌਜਦਾਰੀ ਕਾਨੂੰਨ ਅਤੇ ਪੁਲਿਸ

ਪੰਜਾਬੀਅੰਗਰੇਜ਼ੀਹਿੰਦੀ
ਪਹਿਲੀ ਸੂਚਨਾ ਰਿਪੋਰਟ (ਐਫ਼.ਆਈ.ਆਰ.)First Information Report (FIR)प्रथम सूचना रिपोर्ट (एफ़आईआर)
ਸ਼ਿਕਾਇਤcomplaintशिकायत
ਨਿੱਜੀ ਸ਼ਿਕਾਇਤ (ਇਸਤਗਾਸਾ)private complaintनिजी शिकायत (इस्तग़ासा)
ਕਾਬਲੇ-ਦਸਤਅੰਦਾਜ਼ੀ ਜੁਰਮcognizable offenceसंज्ञेय अपराध
ਨਾ-ਕਾਬਲੇ-ਦਸਤਅੰਦਾਜ਼ੀ ਜੁਰਮnon-cognizable offenceअसंज्ञेय अपराध
ਜ਼ਮਾਨਤਯੋਗbailableज़मानती
ਗ਼ੈਰ-ਜ਼ਮਾਨਤੀnon-bailableग़ैर-ज़मानती
ਜੁਰਮoffenceअपराध
ਤਫ਼ਤੀਸ਼investigationअन्वेषण (तफ़्तीश)
ਤਫ਼ਤੀਸ਼ੀ ਅਫ਼ਸਰinvestigating officerअन्वेषण अधिकारी
ਗ੍ਰਿਫ਼ਤਾਰੀarrestगिरफ़्तारी
ਹਿਰਾਸਤcustodyहिरासत
ਨਿਆਂਇਕ ਹਿਰਾਸਤjudicial custodyन्यायिक हिरासत
ਪੁਲਿਸ ਹਿਰਾਸਤpolice custodyपुलिस हिरासत
ਜ਼ਮਾਨਤbailज़मानत
ਪੱਕੀ ਜ਼ਮਾਨਤregular bailनियमित ज़मानत
ਅਗਾਊਂ ਜ਼ਮਾਨਤanticipatory bailअग्रिम ज़मानत
ਜ਼ਮਾਨਤ ਬਾਂਡbail bondज़मानत बॉन्ड
ਜ਼ਾਮਨ ਦਾ ਹਲਫ਼ੀਆ ਬਿਆਨsurety affidavitज़मानती का शपथ पत्र
ਚਲਾਨ (ਦੋਸ਼ ਪੱਤਰ)charge sheetआरोप पत्र (चालान)
ਅੰਤਿਮ ਰਿਪੋਰਟfinal reportअंतिम रिपोर्ट
ਮੁਕੱਦਮੇ ਦੀ ਸੁਣਵਾਈtrialविचारण
ਬਰੀacquittalदोषमुक्ति (बरी)
ਦੋਸ਼ੀ ਕਰਾਰconvictionदोषसिद्धि
ਸਜ਼ਾsentenceसज़ा
ਰਾਜ਼ੀਨਾਮਾcompoundingशमन (राज़ीनामा)
ਰਾਜ਼ੀਨਾਮੇ ਯੋਗcompoundableशमनीय
ਸੁਪੁਰਦਾਰੀsuperdariसुपुर्दारी
ਮਾਲ ਮੁਕੱਦਮਾcase propertyमुक़दमे की संपत्ति (माल मुक़दमा)
ਬਰਾਮਦਗੀrecoveryबरामदगी
ਜ਼ਬਤੀseizureज़ब्ती
ਭਗੌੜਾ ਕਰਾਰproclaimed offenderउद्घोषित अपराधी
ਤਲਬੀsummoningतलबी
ਵਾਰੰਟwarrantवारंट
ਧੋਖਾਧੜੀcheatingधोखाधड़ी (छल)
ਅਪਰਾਧਿਕ ਅਮਾਨਤ ਵਿੱਚ ਖ਼ਿਆਨਤcriminal breach of trustआपराधिक न्यास भंग
ਫ਼ੌਜਦਾਰੀ ਧਮਕੀcriminal intimidationआपराधिक धमकी
ਪਿੱਛਾ ਕਰਨਾstalkingपीछा करना
ਸੱਟhurtउपहति (चोट)
ਚੋਰੀtheftचोरी
ਖੋਹsnatchingछीना-झपटी
ਸਾਈਬਰ ਧੋਖਾਧੜੀcyber fraudसाइबर धोखाधड़ी
ਗੁੰਮਸ਼ੁਦਗੀ ਰਿਪੋਰਟ (ਸਾਮਾਨ)lost article reportगुमशुदगी रिपोर्ट (सामान)
ਗੁੰਮਸ਼ੁਦਾ ਵਿਅਕਤੀmissing personगुमशुदा व्यक्ति
ਰੋਜ਼ਨਾਮਚਾ ਰਿਪੋਰਟ (ਡੀ.ਡੀ.ਆਰ.)daily diary reportरोज़नामचा रिपोर्ट (डीडीआर)
ਕਿਰਾਏਦਾਰ ਦੀ ਤਸਦੀਕverification of tenantकिरायेदार का सत्यापन
ਚੈੱਕ ਦਾ ਨਾਦਰdishonour of chequeचेक का अनादरण
ਚੈੱਕ ਜਾਰੀ ਕਰਨ ਵਾਲਾdrawerआहर्ता
ਭੁਗਤਾਨ ਲੈਣ ਵਾਲਾpayeeआदाता
ਰਿਟਰਨ ਮੈਮੋreturn memoरिटर्न मेमो
ਨਾਕਾਫ਼ੀ ਰਕਮfunds insufficientअपर्याप्त राशि
ਕਾਨੂੰਨੀ ਤੌਰ ਉੱਤੇ ਵਸੂਲੀਯੋਗ ਕਰਜ਼ਾlegally enforceable debtक़ानूनी रूप से वसूली योग्य ऋण
ਭਾਰਤੀ ਨਿਆਂ ਸੰਹਿਤਾBharatiya Nyaya Sanhitaभारतीय न्याय संहिता
ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾBharatiya Nagarik Suraksha Sanhitaभारतीय नागरिक सुरक्षा संहिता
ਭਾਰਤੀ ਸਾਕਸ਼ ਅਧਿਨਿਯਮBharatiya Sakshya Adhiniyamभारतीय साक्ष्य अधिनियम
ਜ਼ਾਬਤਾ ਦੀਵਾਨੀCode of Civil Procedureसिविल प्रक्रिया संहिता
ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟNegotiable Instruments Actपरक्राम्य लिखत अधिनियम
ਮਿਆਦ ਐਕਟLimitation Actपरिसीमा अधिनियम
ਜਾਇਦਾਦ ਤਬਾਦਲਾ ਐਕਟTransfer of Property Actसंपत्ति अंतरण अधिनियम
ਰਜਿਸਟਰੇਸ਼ਨ ਐਕਟRegistration Actपंजीकरण अधिनियम
ਭਾਰਤੀ ਅਸ਼ਟਾਮ ਐਕਟIndian Stamp Actभारतीय स्टाम्प अधिनियम
ਵਿਸ਼ੇਸ਼ ਰਾਹਤ ਐਕਟSpecific Relief Actविनिर्दिष्ट अनुतोष अधिनियम
ਭਾਰਤੀ ਇਕਰਾਰਨਾਮਾ ਐਕਟIndian Contract Actभारतीय संविदा अधिनियम
ਭਾਰਤੀ ਉੱਤਰਾਧਿਕਾਰ ਐਕਟIndian Succession Actभारतीय उत्तराधिकार अधिनियम
ਹਿੰਦੂ ਵਿਆਹ ਐਕਟHindu Marriage Actहिंदू विवाह अधिनियम
ਹਿੰਦੂ ਉੱਤਰਾਧਿਕਾਰ ਐਕਟHindu Succession Actहिंदू उत्तराधिकार अधिनियम
ਹਿੰਦੂ ਦੱਤਕ ਅਤੇ ਗੁਜ਼ਾਰਾ ਐਕਟHindu Adoptions and Maintenance Actहिंदू दत्तक और भरण-पोषण अधिनियम
ਗਾਰਡੀਅਨਜ਼ ਐਂਡ ਵਾਰਡਜ਼ ਐਕਟGuardians and Wards Actसंरक्षक एवं प्रतिपाल्य अधिनियम
ਸਪੈਸ਼ਲ ਮੈਰਿਜ ਐਕਟSpecial Marriage Actविशेष विवाह अधिनियम
ਘਰੇਲੂ ਹਿੰਸਾ ਤੋਂ ਔਰਤਾਂ ਦੀ ਸੁਰੱਖਿਆ ਐਕਟProtection of Women from Domestic Violence Actघरेलू हिंसा से महिलाओं का संरक्षण अधिनियम
ਖਪਤਕਾਰ ਸੁਰੱਖਿਆ ਐਕਟConsumer Protection Actउपभोक्ता संरक्षण अधिनियम
ਸੂਚਨਾ ਦਾ ਅਧਿਕਾਰ ਐਕਟRight to Information Actसूचना का अधिकार अधिनियम
ਸੂਚਨਾ ਤਕਨਾਲੋਜੀ ਐਕਟInformation Technology Actसूचना प्रौद्योगिकी अधिनियम
ਮੋਟਰ ਵਾਹਨ ਐਕਟMotor Vehicles Actमोटर यान अधिनियम
ਭਾਰਤੀ ਭਾਈਵਾਲੀ ਐਕਟIndian Partnership Actभारतीय भागीदारी अधिनियम
ਮਾਲ ਵਿਕਰੀ ਐਕਟSale of Goods Actमाल विक्रय अधिनियम
ਸਾਲਸੀ ਅਤੇ ਸੁਲ੍ਹਾ ਐਕਟArbitration and Conciliation Actमध्यस्थता और सुलह अधिनियम
ਕਾਨੂੰਨੀ ਸੇਵਾਵਾਂ ਅਥਾਰਟੀਆਂ ਐਕਟLegal Services Authorities Actविधिक सेवा प्राधिकरण अधिनियम
ਪੰਜਾਬ ਭੂਮੀ ਮਾਲੀਆ ਐਕਟPunjab Land Revenue Actपंजाब भू-राजस्व अधिनियम
ਧਾਰਾsectionधारा
ਉਪ-ਧਾਰਾsub-sectionउप-धारा
ਆਰਡਰorder (CPC)आदेश
ਨਿਯਮruleनियम
ਨਾਲ ਪੜ੍ਹੀread withसपठित
ਧਾਰਾ ਅਧੀਨunder sectionधारा के अंतर्गत
ਐਕਟActअधिनियम

ਉੱਪਰ ਜਾਓ

ਪਰਿਵਾਰਕ ਕਾਨੂੰਨ

ਪੰਜਾਬੀਅੰਗਰੇਜ਼ੀਹਿੰਦੀ
ਵਿਆਹmarriageविवाह
ਹੋਇਆ (ਸੰਪੰਨ)solemnisedसंपन्न हुआ
ਹਿੰਦੂ ਰੀਤੀ-ਰਿਵਾਜHindu rites and ceremoniesहिंदू रीति-रिवाज़
ਅਨੰਦ ਕਾਰਜAnand Karajआनंद कारज
ਤਲਾਕdivorceतलाक़ (विवाह विच्छेद)
ਆਪਸੀ ਸਹਿਮਤੀmutual consentआपसी सहमति
ਪਹਿਲੀ ਮੋਸ਼ਨfirst motionपहली मोशन
ਦੂਜੀ ਮੋਸ਼ਨsecond motionदूसरी मोशन
ਉਡੀਕ ਦਾ ਸਮਾਂcooling-off periodइंतज़ार की अवधि
ਵਿਆਹੁਤਾ ਹੱਕਾਂ ਦੀ ਬਹਾਲੀrestitution of conjugal rightsदांपत्य अधिकारों की पुनर्स्थापना
ਅਦਾਲਤੀ ਅਲਹਿਦਗੀjudicial separationन्यायिक पृथक्करण
ਬੇਰਹਿਮੀcrueltyक्रूरता
ਤਿਆਗdesertionपरित्याग
ਗੁਜ਼ਾਰਾmaintenanceभरण-पोषण (गुज़ारा)
ਅੰਤਰਿਮ ਗੁਜ਼ਾਰਾinterim maintenanceअंतरिम भरण-पोषण
ਪੱਕਾ ਗੁਜ਼ਾਰਾpermanent alimonyस्थायी गुज़ारा
ਇਸਤਰੀ ਧਨstridhanस्त्रीधन
ਦਾਜdowryदहेज़
ਸਹੁਰਾ ਘਰmatrimonial homeससुराल
ਸਾਂਝਾ ਘਰshared householdसाझा घर
ਘਰੇਲੂ ਹਿੰਸਾdomestic violenceघरेलू हिंसा
ਘਰੇਲੂ ਘਟਨਾ ਰਿਪੋਰਟdomestic incident reportघरेलू घटना रिपोर्ट
ਸੁਰੱਖਿਆ ਹੁਕਮprotection orderसंरक्षण आदेश
ਰਿਹਾਇਸ਼ ਹੁਕਮresidence orderनिवास आदेश
ਆਰਥਿਕ ਰਾਹਤmonetary reliefआर्थिक राहत
ਬੱਚੇ ਦੀ ਸਰਪ੍ਰਸਤੀcustody of childबच्चे की संरक्षा
ਮੁਲਾਕਾਤ ਦੇ ਹੱਕvisitation rightsमुलाक़ात के अधिकार
ਨਾਬਾਲਗ ਦੀ ਭਲਾਈwelfare of the minorनाबालिग़ का कल्याण
ਸਰਪ੍ਰਸਤੀguardianshipसंरक्षकता
ਗੋਦadoptionदत्तक ग्रहण (गोद)
ਉੱਤਰਾਧਿਕਾਰ ਸਰਟੀਫ਼ਿਕੇਟsuccession certificateउत्तराधिकार प्रमाण पत्र
ਪ੍ਰੋਬੇਟprobateप्रोबेट
ਪ੍ਰਸ਼ਾਸਨ ਪੱਤਰletters of administrationप्रशासन पत्र
ਵਾਰਸ ਸਰਟੀਫ਼ਿਕੇਟlegal heir certificateवारिस प्रमाण पत्र
ਵਿਰਾਸਤinheritanceविरासत
ਬਿਨਾਂ ਵਸੀਅਤintestateबिना वसीयत
ਮਰਹੂਮdeceasedमृतक
ਮੌਤ ਸਰਟੀਫ਼ਿਕੇਟdeath certificateमृत्यु प्रमाण पत्र
ਜਨਮ ਸਰਟੀਫ਼ਿਕੇਟbirth certificateजन्म प्रमाण पत्र
ਵਿਆਹ ਸਰਟੀਫ਼ਿਕੇਟmarriage certificateविवाह प्रमाण पत्र
ਤਜਵੀਜ਼ਸ਼ੁਦਾ ਵਿਆਹ ਦੀ ਸੂਚਨਾnotice of intended marriageप्रस्तावित विवाह की सूचना
ਅਵਿਆਹਿਤunmarriedअविवाहित
ਵਿਧੁਰwidowerविधुर
ਤਲਾਕਸ਼ੁਦਾdivorceeतलाक़शुदा
ਬੇਦਖ਼ਲੀdisowning (bedakhli)बेदख़ली

ਉੱਪਰ ਜਾਓ

ਜਾਇਦਾਦ ਅਤੇ ਮਾਲ

ਪੰਜਾਬੀਅੰਗਰੇਜ਼ੀਹਿੰਦੀ
ਜਾਇਦਾਦpropertyसंपत्ति
ਅਚੱਲ ਜਾਇਦਾਦimmovable propertyअचल संपत्ति
ਚੱਲ ਜਾਇਦਾਦmovable propertyचल संपत्ति
ਜੱਦੀ ਜਾਇਦਾਦancestral propertyपैतृक संपत्ति
ਖ਼ੁਦ ਬਣਾਈ ਜਾਇਦਾਦself-acquired propertyस्वअर्जित संपत्ति
ਮਾਲਕੀ ਹੱਕtitleमालिकाना हक़
ਭਾਰencumbranceभार
ਹਰ ਭਾਰ ਤੋਂ ਮੁਕਤfree from encumbrancesसभी भारों से मुक्त
ਧਾਰਨ-ਅਧਿਕਾਰlienधारणाधिकार
ਬਦਲਾ (ਮੁਆਵਜ਼ਾ)considerationप्रतिफल
ਵਿਕਰੀ ਕੀਮਤsale priceविक्रय मूल्य
ਬਾਕੀ ਕੀਮਤbalance priceबाक़ी क़ीमत
ਬਾਜ਼ਾਰੀ ਮੁੱਲmarket valueबाज़ार मूल्य
ਕੁਲੈਕਟਰ ਰੇਟcollector rateकलेक्टर रेट
ਅਸ਼ਟਾਮ ਫ਼ੀਸstamp dutyस्टाम्प शुल्क
ਅਸ਼ਟਾਮ ਪੇਪਰstamp paperस्टाम्प पेपर
ਈ-ਸਟੈਂਪe-stampई-स्टाम्प
ਰਜਿਸਟਰੀ ਫ਼ੀਸregistration feeरजिस्ट्री फ़ीस
ਰਜਿਸਟਰਡregisteredरजिस्टर्ड (पंजीकृत)
ਰਜਿਸਟਰੀregistryरजिस्ट्री
ਵਸੀਕਾ ਨੰਬਰdocument number (registration)वसीक़ा नंबर
ਇੰਤਕਾਲmutationइंतक़ाल
ਵਿਰਾਸਤ ਦਾ ਇੰਤਕਾਲmutation by inheritanceविरासत का इंतक़ाल
ਜਮ੍ਹਾਂਬੰਦੀjamabandiजमाबंदी
ਫ਼ਰਦfardफ़र्द
ਖੇਵਟ ਨੰਬਰkhewat numberखेवट नंबर
ਖਤੌਨੀ ਨੰਬਰkhatoni numberखतौनी नंबर
ਖ਼ਸਰਾ ਨੰਬਰkhasra numberख़सरा नंबर
ਕਿੱਲਾ ਨੰਬਰkilla numberकिला नंबर
ਹੱਦਬਸਤ ਨੰਬਰhadbast numberहदबस्त नंबर
ਅਕਸ ਸ਼ਜਰਾaks shajraअक्स शजरा
ਗਿਰਦਾਵਰੀgirdawariगिरदावरी
ਕਨਾਲkanalकनाल
ਮਰਲਾmarlaमरला
ਵਿੱਘਾbighaबीघा
ਬਿਸਵਾbiswaबिस्वा
ਏਕੜacreएकड़
ਵਰਗ ਗਜ਼square yardवर्ग गज़
ਨਿਸ਼ਾਨਦੇਹੀdemarcationनिशानदेही
ਤਕਸੀਮpartition (of land)तक़सीम
ਹੱਦਾਂboundariesहदें
ਪਲਾਟplotप्लॉट
ਮਕਾਨhouseमकान
ਥਾਂ (ਇਮਾਰਤ)premisesपरिसर
ਦੁਕਾਨshopदुकान
ਖੇਤੀ ਦੀ ਜ਼ਮੀਨagricultural landखेती की ज़मीन
ਮਾਲ ਜਾਇਦਾਦ (ਮੌਜ਼ਾ)revenue estateराजस्व संपदा (मौज़ा)
ਪਿੰਡvillageगाँव
ਤਹਿਸੀਲtehsilतहसील
ਜ਼ਿਲ੍ਹਾdistrictज़िला
ਉਪ-ਮੰਡਲsub-divisionउप-मंडल
ਨਗਰ ਨਿਗਮmunicipal corporationनगर निगम
ਨਗਰ ਕੌਂਸਲmunicipal committeeनगर पालिका
ਪ੍ਰਾਪਰਟੀ ਟੈਕਸproperty taxसंपत्ति कर
ਕਬਜ਼ਾ ਦੇ ਦਿੱਤਾpossession deliveredक़ब्ज़ा दे दिया
ਖ਼ਾਲੀ ਕਬਜ਼ਾvacant possessionख़ाली क़ब्ज़ा
ਸ਼ਾਂਤੀਪੂਰਨ ਕਬਜ਼ਾpeaceful possessionशांतिपूर्ण क़ब्ज़ा
ਕਿਰਾਇਆrentकिराया
ਬਕਾਇਆ ਕਿਰਾਇਆarrears of rentबकाया किराया
ਸਕਿਓਰਿਟੀ ਰਕਮsecurity depositसिक्योरिटी राशि
ਲਾਕ-ਇਨ ਮਿਆਦlock-in periodलॉक-इन अवधि
ਅੱਗੇ ਕਿਰਾਏ ਉੱਤੇ ਦੇਣਾsubletआगे किराये पर देना
ਟੁੱਟ-ਭੱਜwear and tearटूट-फूट
ਥਾਂ ਖ਼ਾਲੀ ਕਰਨ ਦਾ ਨੋਟਿਸnotice to quitमकान ख़ाली करने का नोटिस
ਕੰਪਲੀਸ਼ਨ ਸਰਟੀਫ਼ਿਕੇਟcompletion certificateकम्प्लीशन सर्टिफ़िकेट
ਆਕੂਪੇਸ਼ਨ ਸਰਟੀਫ਼ਿਕੇਟoccupation certificateअधिभोग प्रमाण पत्र
ਅਲਾਟੀallotteeआबंटी
ਬਿਲਡਰbuilderबिल्डर
ਅਲਾਟਮੈਂਟ ਪੱਤਰallotment letterआबंटन पत्र
ਮਨਜ਼ੂਰ ਨਕਸ਼ਾsanctioned planस्वीकृत नक़्शा
ਇਮਾਰਤੀ ਉਪ-ਨਿਯਮbuilding bye-lawsभवन उपनियम
ਮਾਲਕੀ ਦੀ ਜਾਂਚtitle searchमालिकाने की जाँच
ਇਤਰਾਜ਼ ਸੱਦੇ ਜਾਂਦੇ ਹਨobjections invitedआपत्तियाँ आमंत्रित
ਸੁਖਾਧਿਕਾਰeasementसुखाधिकार
ਰਸਤੇ ਦਾ ਹੱਕright of wayरास्ते का अधिकार

ਉੱਪਰ ਜਾਓ

ਲਿਖਤਾਂ ਦੇ ਰਸਮੀ ਵਾਕੰਸ਼

ਪੰਜਾਬੀਅੰਗਰੇਜ਼ੀਹਿੰਦੀ
ਜਿਸ ਨੂੰ ਅੱਗੇ ਕਿਹਾ ਗਿਆ ਹੈhereinafter calledजिसे आगे कहा गया है
ਪਹਿਲੀ ਧਿਰof the first partप्रथम पक्ष
ਦੂਜੀ ਧਿਰof the second partद्वितीय पक्ष
ਕਿਉਂਕਿwhereasचूँकि
ਹੁਣ ਇਹ ਲਿਖਤ ਗਵਾਹ ਹੈnow this deed witnessethअब यह विलेख साक्षी है
ਇਸ ਦੀ ਗਵਾਹੀ ਵਿੱਚin witness whereofइसके साक्ष्य में
ਤਹਿਰੀਰ ਕੀਤਾexecutedनिष्पादित
ਲਿਖਿਆ ਅਤੇ ਤਹਿਰੀਰ ਕੀਤਾmade and executedलिखा व निष्पादित किया
ਹੋਸ਼-ਹਵਾਸ ਵਿੱਚin sound mindहोश-हवास में
ਆਪਣੀ ਮਰਜ਼ੀ ਨਾਲof my own free willअपनी मर्ज़ी से
ਬਿਨਾਂ ਕਿਸੇ ਦਬਾਅ ਦੇwithout any pressureबिना किसी दबाव के
ਤਾਂ ਜੋ ਸਨਦ ਰਹੇ ਅਤੇ ਲੋੜ ਪੈਣ ਉੱਤੇ ਕੰਮ ਆਵੇso that it may serve as proofताकि सनद रहे और वक़्त ज़रूरत काम आए
ਪੂਰੀ ਤਰ੍ਹਾਂ ਅਤੇ ਸਦਾ ਲਈabsolutely and for everपूर्ण रूप से और हमेशा के लिए
ਕੁਦਰਤੀ ਪਿਆਰ ਅਤੇ ਮੋਹnatural love and affectionस्वाभाविक प्रेम व स्नेह
ਮੰਨਣਾ ਅਤੇ ਪੱਕਾ ਕਰਨਾratify and confirmमान्य व पुष्ट करना
ਭਰਪਾਈ ਕਰਨਾindemnifyक्षतिपूर्ति करना
ਸਾਂਝੇ ਅਤੇ ਵੱਖਰੇ ਤੌਰ ਉੱਤੇjointly and severallyसंयुक्त व पृथक रूप से
ਮੰਗਣ ਉੱਤੇon demandमाँगने पर
ਪੂਰਾ ਅਤੇ ਅੰਤਿਮ ਨਿਬੇੜਾfull and final settlementपूर्ण व अंतिम निपटारा
ਕੋਈ ਬਕਾਇਆ ਨਹੀਂno duesकोई बकाया नहीं
ਨਿਯਮ ਅਤੇ ਸ਼ਰਤਾਂterms and conditionsनियम व शर्तें
ਉਲੰਘਣਾbreachउल्लंघन
ਖ਼ਾਤਮਾterminationसमाप्ति
ਨਵੀਨੀਕਰਨrenewalनवीनीकरण
ਵੱਸੋਂ ਬਾਹਰ ਦੀ ਘਟਨਾforce majeureवश से बाहर की घटना
ਸਾਲਸੀarbitrationमध्यस्थता (पंचाट)
ਗੁਪਤਤਾconfidentialityगोपनीयता
ਕਮਿਸ਼ਨcommissionकमीशन
ਖੇਤਰterritoryक्षेत्र
ਪੂੰਜੀcapitalपूँजी
ਮੁਨਾਫ਼ਾ-ਘਾਟਾprofit and lossलाभ-हानि
ਭਾਈਵਾਲ ਦਾ ਵੱਖ ਹੋਣਾretirement of a partnerसाझेदार का अलग होना
ਭੰਗ ਕਰਨਾdissolutionभंग करना
ਭਾਈਵਾਲ ਸ਼ਾਮਲ ਕਰਨਾadmission of a partnerसाझेदार शामिल करना
ਮਰਜ਼ੀ ਅਨੁਸਾਰ ਭਾਈਵਾਲੀpartnership at willइच्छानुसार साझेदारी
ਕਿਸ਼ਤinstalmentक़िस्त
ਵਿਆਜinterestब्याज
ਸਾਧਾਰਨ ਵਿਆਜsimple interestसाधारण ब्याज
ਸਾਲਾਨਾper annumसालाना
ਕਰਜ਼ਾ (ਉਧਾਰ)loanऋण (उधार)
ਉਧਾਰfriendly loanउधार
ਅਗਲੀ ਤਾਰੀਖ਼ ਦਾ ਚੈੱਕpost-dated chequeआगे की तारीख़ का चेक
ਡਿਮਾਂਡ ਡਰਾਫ਼ਟdemand draftडिमांड ड्राफ़्ट
ਨਕਦcashनक़द
ਬੈਂਕ ਟਰਾਂਸਫ਼ਰbank transferबैंक ट्रांसफ़र
ਰਸੀਦੀ ਟਿਕਟrevenue stampरसीदी टिकट
ਨਮੂਨਾ ਦਸਤਖ਼ਤspecimen signatureनमूना हस्ताक्षर
ਦਸਤਖ਼ਤsignatureहस्ताक्षर
ਅੰਗੂਠੇ ਦਾ ਨਿਸ਼ਾਨthumb impressionअँगूठे का निशान

ਉੱਪਰ ਜਾਓ

ਖਪਤਕਾਰ, ਆਰ.ਟੀ.ਆਈ., ਬੈਂਕ, ਦਫ਼ਤਰ

ਪੰਜਾਬੀਅੰਗਰੇਜ਼ੀਹਿੰਦੀ
ਖਪਤਕਾਰconsumerउपभोक्ता
ਸੇਵਾ ਵਿੱਚ ਕਮੀdeficiency in serviceसेवा में कमी
ਗ਼ਲਤ ਵਪਾਰਕ ਵਿਹਾਰunfair trade practiceअनुचित व्यापार व्यवहार
ਮਾਲ ਵਿੱਚ ਨੁਕਸdefect in goodsमाल में दोष
ਮੁਆਵਜ਼ਾcompensationमुआवज़ा
ਮਾਨਸਿਕ ਪੀੜਾmental agonyमानसिक पीड़ा
ਪਰੇਸ਼ਾਨੀharassmentपरेशानी (उत्पीड़न)
ਵਾਪਸੀ (ਰਿਫ਼ੰਡ)refundवापसी (रिफ़ंड)
ਵਾਰੰਟੀwarrantyवारंटी
ਬਿੱਲinvoiceबिल
ਜਾਣਕਾਰੀ (ਸੂਚਨਾ)informationसूचना
ਲੋਕ ਅਥਾਰਟੀpublic authorityलोक प्राधिकरण
ਪਹਿਲੀ ਅਪੀਲfirst appealप्रथम अपील
ਦੂਜੀ ਅਪੀਲsecond appealद्वितीय अपील
ਜੁਰਮਾਨਾpenaltyजुर्माना
ਗ਼ਰੀਬੀ ਰੇਖਾ ਤੋਂ ਹੇਠਾਂbelow poverty lineग़रीबी रेखा से नीचे
ਭਾਰਤੀ ਪੋਸਟਲ ਆਰਡਰIndian Postal Orderभारतीय पोस्टल ऑर्डर
ਲੋਕਪਾਲombudsmanलोकपाल
ਸ਼ਾਖਾ ਪ੍ਰਬੰਧਕbranch managerशाखा प्रबंधक
ਬੱਚਤ ਖਾਤਾsavings accountबचत खाता
ਮਿਆਦੀ ਜਮ੍ਹਾਂfixed depositसावधि जमा
ਨਾਮਜ਼ਦਗੀnominationनामांकन
ਕੇ.ਵਾਈ.ਸੀ.KYCकेवाईसी
ਪੈਨਸ਼ਨpensionपेंशन
ਪਰਿਵਾਰਕ ਪੈਨਸ਼ਨfamily pensionपारिवारिक पेंशन
ਗੈਸ ਕੁਨੈਕਸ਼ਨgas connectionगैस कनेक्शन
ਬਿਜਲੀ ਕੁਨੈਕਸ਼ਨelectricity connectionबिजली कनेक्शन
ਰਾਸ਼ਨ ਕਾਰਡration cardराशन कार्ड
ਆਧਾਰ ਕਾਰਡAadhaar cardआधार कार्ड
ਪਾਸਪੋਰਟpassportपासपोर्ट
ਰਜਿਸਟਰੇਸ਼ਨ ਸਰਟੀਫ਼ਿਕੇਟ (ਆਰ.ਸੀ.)registration certificate (vehicle)रजिस्ट्रेशन सर्टिफ़िकेट (आरसी)
ਚੈਸੀ ਨੰਬਰchassis numberचेसिस नंबर
ਇੰਜਣ ਨੰਬਰengine numberइंजन नंबर
ਮਾਲਕੀ ਤਬਾਦਲਾtransfer of ownershipस्वामित्व हस्तांतरण
ਚਲਾਨchallanचालान
ਬੀਮਾinsuranceबीमा
ਰਿਹਾਇਸ਼ੀ ਸਰਟੀਫ਼ਿਕੇਟdomicile certificateअधिवास प्रमाण पत्र
ਜਾਤੀ ਸਰਟੀਫ਼ਿਕੇਟcaste certificateजाति प्रमाण पत्र
ਆਮਦਨ ਸਰਟੀਫ਼ਿਕੇਟincome certificateआय प्रमाण पत्र
ਚਾਲ-ਚਲਣ ਸਰਟੀਫ਼ਿਕੇਟcharacter certificateचरित्र प्रमाण पत्र
ਮਾਈਗ੍ਰੇਸ਼ਨ ਸਰਟੀਫ਼ਿਕੇਟmigration certificateमाइग्रेशन सर्टिफ़िकेट
ਮੈਟ੍ਰਿਕ ਸਰਟੀਫ਼ਿਕੇਟmatriculation certificateमैट्रिक प्रमाण पत्र
ਵੇਰਵੇਵਾਰ ਅੰਕ ਪੱਤਰ (ਡੀ.ਐਮ.ਸੀ.)detailed marks cardविस्तृत अंक पत्र (डीएमसी)
ਰੈਗਿੰਗraggingरैगिंग
ਦਾਖ਼ਲਾadmissionप्रवेश (दाख़िला)

ਉੱਪਰ ਜਾਓ

ਚਿੱਠੀ ਦੇ ਵਾਕੰਸ਼

ਪੰਜਾਬੀਅੰਗਰੇਜ਼ੀਹਿੰਦੀ
ਸੇਵਾ ਵਿਖੇtoसेवा में
ਵਿਸ਼ਾsubjectविषय
ਸ੍ਰੀਮਾਨ ਜੀ/ਸ੍ਰੀਮਤੀ ਜੀSir/Madamमहोदय/महोदया
ਧੰਨਵਾਦ ਸਹਿਤthanking youधन्यवाद सहित
ਆਪ ਜੀ ਦਾ ਵਿਸ਼ਵਾਸਪਾਤਰyours faithfullyभवदीय
ਜਿਸ ਕਿਸੇ ਨਾਲ ਵੀ ਸਬੰਧਤ ਹੋਵੇto whom it may concernजिसके लिए भी संबंधित हो
ਰਜਿਸਟਰਡ ਏ.ਡੀ. / ਸਪੀਡ ਪੋਸਟ ਰਾਹੀਂby registered A.D. / speed postरजिस्टर्ड ए.डी. / स्पीड पोस्ट द्वारा
ਮੇਰੇ ਮੁਵੱਕਿਲ ਦੀ ਹਦਾਇਤ ਉੱਤੇunder instructions from my clientमेरे मुवक्किल के निर्देश पर
ਨਹੀਂ ਤਾਂfailing whichअन्यथा
ਖ਼ਰਚੇ ਅਤੇ ਨਤੀਜਿਆਂ ਦੇ ਜ਼ਿੰਮੇਵਾਰ ਤੁਸੀਂ ਹੋਵੋਗੇat your risk as to costs and consequencesख़र्च व परिणामों के ज़िम्मेदार आप होंगे
ਇਸ ਨੋਟਿਸ ਦੀ ਪ੍ਰਾਪਤੀ ਦੇ ਦਿਨਾਂ ਅੰਦਰwithin days of receipt of this noticeइस नोटिस की प्राप्ति के दिन के भीतर
ਕਾਪੀ ਰੱਖ ਲਈ ਗਈcopy retainedप्रति रख ली गई
ਸਥਾਨplaceस्थान
ਮਿਤੀdateदिनांक

ਉੱਪਰ ਜਾਓ

ਸਹੁੰ ਅਤੇ ਤਸਦੀਕ

ਪੰਜਾਬੀਅੰਗਰੇਜ਼ੀਹਿੰਦੀ
ਹਲਫ਼ ਉਠਾ ਕੇ ਬਿਆਨ ਕਰਦਾ ਹਾਂsolemnly affirmशपथपूर्वक बयान करता हूँ
ਸਹੀ ਅਤੇ ਦਰੁਸਤtrue and correctसत्य एवं सही
ਮੇਰੀ ਜਾਣਕਾਰੀ ਅਤੇ ਯਕੀਨ ਅਨੁਸਾਰto the best of my knowledge and beliefमेरी जानकारी व विश्वास के अनुसार
ਕੋਈ ਜ਼ਰੂਰੀ ਗੱਲ ਲੁਕਾਈ ਨਹੀਂ ਗਈnothing material has been concealedकोई महत्वपूर्ण बात छिपाई नहीं गई
ਤਸਦੀਕ ਕੀਤਾattestedतस्दीक़ किया
ਤਸਦੀਕattestationतस्दीक़
ਸ਼ਨਾਖ਼ਤ ਕਰਤਾidentified byपहचानकर्ता
ਮੇਰੇ ਸਾਹਮਣੇ ਹਲਫ਼ ਲਿਆsworn before meमेरे सामने शपथ ली
ਪੜ੍ਹ ਕੇ ਸੁਣਾਇਆ ਅਤੇ ਸਮਝਾਇਆread over and explainedपढ़कर सुनाया और समझाया
ਝੂਠਾ ਐਲਾਨfalse declarationझूठी घोषणा
ਝੂਠੀ ਗਵਾਹੀperjuryझूठी गवाही

ਉੱਪਰ ਜਾਓ

ਹਲਫ਼ੀਆ ਬਿਆਨ ਦੇ ਆਮ ਵਿਸ਼ੇ

ਪੰਜਾਬੀਅੰਗਰੇਜ਼ੀਹਿੰਦੀ
ਨਾਮ ਬਦਲੀchange of nameनाम परिवर्तन
ਨਾਮ ਵਿੱਚ ਫ਼ਰਕname mismatchनाम में अंतर
ਇੱਕੋ ਵਿਅਕਤੀone and the same personएक ही व्यक्ति
ਜਨਮ ਮਿਤੀdate of birthजन्म तिथि
ਪਤੇ ਦਾ ਸਬੂਤaddress proofपते का प्रमाण
ਆਮਦਨincomeआय
ਬੇਰੁਜ਼ਗਾਰunemployedबेरोज़गार
ਨਿਰਭਰdependentआश्रित
ਪੜ੍ਹਾਈ ਵਿੱਚ ਵਕਫ਼ਾgap yearपढ़ाई में अंतराल
ਗੁੰਮ ਦਸਤਾਵੇਜ਼lost documentsगुम दस्तावेज़
ਵੱਖ ਰਹਿ ਰਹੇ ਹਨliving separatelyअलग रह रहे हैं
ਮੁੜ ਵਿਆਹ ਨਹੀਂ ਕੀਤਾnot remarriedपुनर्विवाह नहीं किया
ਕੋਈ ਇਤਰਾਜ਼ ਨਹੀਂno objectionकोई आपत्ति नहीं
ਵਿਦੇਸ਼ ਯਾਤਰਾtravel abroadविदेश यात्रा
ਪਰਵਾਸੀ ਭਾਰਤੀ (ਐਨ.ਆਰ.ਆਈ.)NRIअप्रवासी भारतीय (एनआरआई)
ਕੌਂਸਲਰ ਅਧਿਕਾਰੀconsular officerकौंसुलर अधिकारी
ਐਪੋਸਟਿਲapostilleएपोस्टिल
ਅਸ਼ਟਾਮ ਨਿਰਧਾਰਨadjudication (stamping)स्टाम्प निर्धारण

ਉੱਪਰ ਜਾਓ